ਚੋਰਾਂ ਨੇ ਕੋਆਪ੍ਰੇਟਿਵ ਬੈਂਕ ਦੇ ਤੋੜੇ ਤਾਲੇ, ਕੈਸ਼ ਚੋਰੀ ਕਰਨ ਵਿੱਚ ਅਸਫਲ ਰਹਿਣ ਤੇ ਗੰਨਮੈਨ ਦੀ ਬੰਦੂਕ ਸਮੇਤ 8 ਜਿੰਦਾ ਰੋਂਦ ਕੀਤੇ ਚੋਰੀ

ਗੁਰਦਾਸਪੁਰ, 8 ਅਪ੍ਰੈਲ (ਮੰਨਣ ਸੈਣੀ)। ਥਾਣਾ ਸਦਰ ਗੁਰਦਾਸਪੁਰ ਅਧੀਨ ਪੈਂਦੇ ਕੋਅਪ੍ਰੇਟਿਵ ਬੈਂਕ ਲੰਗਾਹ ਜੱਟਾਂ ਵਿੱਚ ਤਾਲੇ ਤੋੜ ਕੇ ਬੈਂਕ ਅੰਦਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੁਲਿਸ ਨੇ ਨਾ ਮਲੂਮ ਵਿਅਕਤੀ ਤੇ ਮਾਮਲਾ ਦਰਜ ਕੀਤਾ ਹੈ। ਚੋਰ ਬੈਂਕ ਅੰਦਰ ਨਕਦੀ ਚੋਰੀ ਕਰਨ ਵਿੱਚ ਤਾਂ ਅਸਫਲ ਰਹੇ ਪਰ ਉਹਨਾਂ ਵੱਲੋ ਬੈਂਕ ਗੰਨਮੈਨ ਦੀ ਇੱਕ … Continue reading ਚੋਰਾਂ ਨੇ ਕੋਆਪ੍ਰੇਟਿਵ ਬੈਂਕ ਦੇ ਤੋੜੇ ਤਾਲੇ, ਕੈਸ਼ ਚੋਰੀ ਕਰਨ ਵਿੱਚ ਅਸਫਲ ਰਹਿਣ ਤੇ ਗੰਨਮੈਨ ਦੀ ਬੰਦੂਕ ਸਮੇਤ 8 ਜਿੰਦਾ ਰੋਂਦ ਕੀਤੇ ਚੋਰੀ